[00:00.000] 作词 : Raj Ranjodh[00:01.000] 作曲 : Raj Ranjodh[00:06.290] Intense[00:08.140] Favorite ਮੇਰੀ ਸੀ ਜੋ dress ਨੀ[00:12.490] ਰੱਖੀ ਐ, ਕਿ ਸੁੱਟਤੀ, I guess ਨੀ[00:16.880] ਕੀਤਾ ਸੀ ਪਿਆਰ, ਖੇਡੀ chess ਨਹੀਂ[00:20.880] ਲੰਘੇ ਕਿੱਦਾਂ life loveless ਨੀ?[00:25.080] Spot ਜਿਹੜੇ ਲੱਭੇ ਸੀ ਨੀ ਮੈਂ ਤੇ ਤੂੰ[00:27.200] ਓਥੇ ਜਾ ਕੇ ਹੁੰਦਾ ਕਿ ਨਹੀਂ déjà vu?[00:29.230] ਦੱਸ ਮੇਰੀ ਯਾਦ ਤਾਂ ਨਹੀਂ ਤੰਗ ਕਰਦੀ[00:31.470] ਜਦੋਂ ਕੱਲੀ ਹੁੰਨੀ ਐ ਨੀ ਰਾਤਾਂ ਨੂੰ[00:33.470] ਯਾਦ ਤੇਰੀ ਬਿੱਲੋ ਸੱਚੀ healing ਆ[00:35.760] ਭੁੱਲਦੀ ਨਹੀਂ ਕੁੜੇ, ਤੂੰ ਤਾਂ feeling ਆ[00:37.710] ਜਦੋਂ ਮੇਰੀ ਲੋੜ ਹੋਵੇ, ਆ ਜਾਈਂ ਨੀ[00:39.940] ਬੜੀ ਸਾਡੀ user'an ਨਾ' dealing ਆ[00:41.920] ਟੁੱਟ ਕੇ ਕਿਹੜਾ ਸਰਦਾ ਆ ਨੀ? ਮੇਰਾ ਸਰਦਾ ਨਹੀਂ ਆ[00:46.170] ਨਾਲ਼ ਤੇਰੇ ਦਿਲ ਲੜਦਾ ਆ ਨੀ[00:50.310] "ਤੈਨੂੰ ਵੀ ਤੰਗ ਕਰਦਾ ਆ ਨੀ, ਇਹ ਜੋ ਪਰਦਾ ਆ ਨੀ?"[00:54.550] ਪੁੱਛਣ ਨੂੰ ਜੀਅ ਕਰਦਾ ਆ ਨੀ[00:57.380] Can you feel my love for you?[01:01.530] Can you feel my love for you?[01:05.590] Can you feel my love for you?[01:09.950] Can you feel my love for you?[01:14.160] Can you feel my love for you?[01:18.310] Can you feel my love for you?[01:22.580] Can you feel my love for you?[01:26.770] Can you feel my love for you?[01:32.490] ਅਜਕਲ ਪਿਆਰ ਨੇ ਬਿਨਸ[01:34.010] Diamond'an ਦੇ ਹਾਰ ਨੇ ਬਿਨਸ[01:36.300] ਕਹਿੰਦੇ, "ਸੱਭ ਕੁਝ ਵਿਕਦਾ, ਯਾਰਾ"[01:38.220] ਸਾਡੀਆਂ ਨੀ limit'an ਤੋਂ ਬਾਹਰ ਨੇ ਬਿਨਸ[01:40.990] ਉਹ ਸਾਰਾ ਕੁਝ fake ਸੀ ਨੀ ਯਾ ਸੀ ਮਜਬੂਰੀ ਤੇਰੀ?[01:45.460] ਅੱਕ ਵਾਂਗੂ ਯਾਦ ਆਉਂਦੀ ਜੱਟ ਨੂੰ ਆ ਚੂਰੀ ਤੇਰੀ[01:49.320] ਉਂਗਲ਼ ਹੀਰਾ ਚੁੱਭਦਾ ਕਿਉਂ ਆ? ਦੱਸ ਨੀ ਚੁੱਭਦਾ ਕਿਉਂ ਆ[01:53.530] ਦਿਲ ਤੇਰਾ ਹੁਣ ਡੁੱਬਦਾ ਕਿਉਂ ਆ?[01:57.950] ਇਸ਼ਕ ਤੇਰੇ ਦਾ ਚਾਨਣ, ਕੁੜੀਏ, ਨੀ ਇਹ ਚਾਨਣ, ਕੁੜੀਏ[02:02.000] ਮੇਰੇ ਵੱਲ ਨੂੰ ਉਗਦਾ ਕਿਉਂ ਆ?[02:04.510] Can you feel my love for you?[02:08.840] Can you feel my love for you?[02:13.000] Can you feel my love for you?[02:17.140] Can you feel my love for you?[02:23.430] ਤੇਰੇ ਲਈ ਪਾਗਲ ਸੀ ਮੈਂ, ਪਾਗਲ ਮੁੱਕਦੇ ਜਾਂਦੇ ਨੀ[02:27.770] ਇਹ ਪਾਗਲ ਟੁੱਟੀਆਂ ਤੰਦਾਂ, ਸੁੱਟੇ ਹੋਏ ਪਰਾਂਦੇ ਨਹੀਂ[02:31.910] ਨੀ ਤੈਨੂੰ ਲਗਦਾ ਐ ਦਿਲ ਖੇਡਣ ਵਾਲ਼ੀ ਚੀਜ਼, ਕੁੜੇ[02:36.030] ਉਹ ਅੰਦਰੋਂ ਮਰ ਜਾਂਦੇ ਜੋ ਇਸ਼ਕ 'ਚ ਧੋਖੇ ਖਾਂਦੇ ਨੀ[02:39.930] Time pass ਲਈ ਪਿਆਰ, ਸੋਹਣੀਏ, ਤੇਰਾ ਇਹ ਪਿਆਰ, ਸੋਹਣੀਏ[02:44.030] Backup ਨਹੀਓਂ ਯਾਰ, ਸੋਹਣੀਏ[02:48.210] Raj ਤੇਰਾ ਨੀ ਸੋਨਾ, ਬੱਲੀਏ, ਜੇ ਤੂੰ ਪਾਉਣਾ, ਬੱਲੀਏ[02:52.440] ਝਾਂਜਰ ਨਹੀਂ, ਮੈਂ ਹਾਰ, ਸੋਹਣੀਏ[02:55.180] Can you feel my love for you?[02:59.400] Can you feel my love for you?[03:03.680] Can you feel my love for you?[03:07.880] Can you feel my love for you?[03:12.150] Can you feel my love for you?[03:16.240] Can you feel my love for you?[03:20.390] Can you feel my love for you?[03:24.540] Can you feel my love for you?[03:28.410]