Feel My Love - Diljit Dosanjh/Intense.lrc

LRC歌词下载
[00:00.000] 作词 : Raj Ranjodh
[00:01.000] 作曲 : Raj Ranjodh
[00:06.290] Intense
[00:08.140] Favorite ਮੇਰੀ ਸੀ ਜੋ dress ਨੀ
[00:12.490] ਰੱਖੀ ਐ, ਕਿ ਸੁੱਟਤੀ, I guess ਨੀ
[00:16.880] ਕੀਤਾ ਸੀ ਪਿਆਰ, ਖੇਡੀ chess ਨਹੀਂ
[00:20.880] ਲੰਘੇ ਕਿੱਦਾਂ life loveless ਨੀ?
[00:25.080] Spot ਜਿਹੜੇ ਲੱਭੇ ਸੀ ਨੀ ਮੈਂ ਤੇ ਤੂੰ
[00:27.200] ਓਥੇ ਜਾ ਕੇ ਹੁੰਦਾ ਕਿ ਨਹੀਂ déjà vu?
[00:29.230] ਦੱਸ ਮੇਰੀ ਯਾਦ ਤਾਂ ਨਹੀਂ ਤੰਗ ਕਰਦੀ
[00:31.470] ਜਦੋਂ ਕੱਲੀ ਹੁੰਨੀ ਐ ਨੀ ਰਾਤਾਂ ਨੂੰ
[00:33.470] ਯਾਦ ਤੇਰੀ ਬਿੱਲੋ ਸੱਚੀ healing ਆ
[00:35.760] ਭੁੱਲਦੀ ਨਹੀਂ ਕੁੜੇ, ਤੂੰ ਤਾਂ feeling ਆ
[00:37.710] ਜਦੋਂ ਮੇਰੀ ਲੋੜ ਹੋਵੇ, ਆ ਜਾਈਂ ਨੀ
[00:39.940] ਬੜੀ ਸਾਡੀ user'an ਨਾ' dealing ਆ
[00:41.920] ਟੁੱਟ ਕੇ ਕਿਹੜਾ ਸਰਦਾ ਆ ਨੀ? ਮੇਰਾ ਸਰਦਾ ਨਹੀਂ ਆ
[00:46.170] ਨਾਲ਼ ਤੇਰੇ ਦਿਲ ਲੜਦਾ ਆ ਨੀ
[00:50.310] "ਤੈਨੂੰ ਵੀ ਤੰਗ ਕਰਦਾ ਆ ਨੀ, ਇਹ ਜੋ ਪਰਦਾ ਆ ਨੀ?"
[00:54.550] ਪੁੱਛਣ ਨੂੰ ਜੀਅ ਕਰਦਾ ਆ ਨੀ
[00:57.380] Can you feel my love for you?
[01:01.530] Can you feel my love for you?
[01:05.590] Can you feel my love for you?
[01:09.950] Can you feel my love for you?
[01:14.160] Can you feel my love for you?
[01:18.310] Can you feel my love for you?
[01:22.580] Can you feel my love for you?
[01:26.770] Can you feel my love for you?
[01:32.490] ਅਜਕਲ ਪਿਆਰ ਨੇ ਬਿਨਸ
[01:34.010] Diamond'an ਦੇ ਹਾਰ ਨੇ ਬਿਨਸ
[01:36.300] ਕਹਿੰਦੇ, "ਸੱਭ ਕੁਝ ਵਿਕਦਾ, ਯਾਰਾ"
[01:38.220] ਸਾਡੀਆਂ ਨੀ limit'an ਤੋਂ ਬਾਹਰ ਨੇ ਬਿਨਸ
[01:40.990] ਉਹ ਸਾਰਾ ਕੁਝ fake ਸੀ ਨੀ ਯਾ ਸੀ ਮਜਬੂਰੀ ਤੇਰੀ?
[01:45.460] ਅੱਕ ਵਾਂਗੂ ਯਾਦ ਆਉਂਦੀ ਜੱਟ ਨੂੰ ਆ ਚੂਰੀ ਤੇਰੀ
[01:49.320] ਉਂਗਲ਼ ਹੀਰਾ ਚੁੱਭਦਾ ਕਿਉਂ ਆ? ਦੱਸ ਨੀ ਚੁੱਭਦਾ ਕਿਉਂ ਆ
[01:53.530] ਦਿਲ ਤੇਰਾ ਹੁਣ ਡੁੱਬਦਾ ਕਿਉਂ ਆ?
[01:57.950] ਇਸ਼ਕ ਤੇਰੇ ਦਾ ਚਾਨਣ, ਕੁੜੀਏ, ਨੀ ਇਹ ਚਾਨਣ, ਕੁੜੀਏ
[02:02.000] ਮੇਰੇ ਵੱਲ ਨੂੰ ਉਗਦਾ ਕਿਉਂ ਆ?
[02:04.510] Can you feel my love for you?
[02:08.840] Can you feel my love for you?
[02:13.000] Can you feel my love for you?
[02:17.140] Can you feel my love for you?
[02:23.430] ਤੇਰੇ ਲਈ ਪਾਗਲ ਸੀ ਮੈਂ, ਪਾਗਲ ਮੁੱਕਦੇ ਜਾਂਦੇ ਨੀ
[02:27.770] ਇਹ ਪਾਗਲ ਟੁੱਟੀਆਂ ਤੰਦਾਂ, ਸੁੱਟੇ ਹੋਏ ਪਰਾਂਦੇ ਨਹੀਂ
[02:31.910] ਨੀ ਤੈਨੂੰ ਲਗਦਾ ਐ ਦਿਲ ਖੇਡਣ ਵਾਲ਼ੀ ਚੀਜ਼, ਕੁੜੇ
[02:36.030] ਉਹ ਅੰਦਰੋਂ ਮਰ ਜਾਂਦੇ ਜੋ ਇਸ਼ਕ 'ਚ ਧੋਖੇ ਖਾਂਦੇ ਨੀ
[02:39.930] Time pass ਲਈ ਪਿਆਰ, ਸੋਹਣੀਏ, ਤੇਰਾ ਇਹ ਪਿਆਰ, ਸੋਹਣੀਏ
[02:44.030] Backup ਨਹੀਓਂ ਯਾਰ, ਸੋਹਣੀਏ
[02:48.210] Raj ਤੇਰਾ ਨੀ ਸੋਨਾ, ਬੱਲੀਏ, ਜੇ ਤੂੰ ਪਾਉਣਾ, ਬੱਲੀਏ
[02:52.440] ਝਾਂਜਰ ਨਹੀਂ, ਮੈਂ ਹਾਰ, ਸੋਹਣੀਏ
[02:55.180] Can you feel my love for you?
[02:59.400] Can you feel my love for you?
[03:03.680] Can you feel my love for you?
[03:07.880] Can you feel my love for you?
[03:12.150] Can you feel my love for you?
[03:16.240] Can you feel my love for you?
[03:20.390] Can you feel my love for you?
[03:24.540] Can you feel my love for you?
[03:28.410]
文本歌词
作词 : Raj Ranjodh
作曲 : Raj Ranjodh
Intense
Favorite ਮੇਰੀ ਸੀ ਜੋ dress ਨੀ
ਰੱਖੀ ਐ, ਕਿ ਸੁੱਟਤੀ, I guess ਨੀ
ਕੀਤਾ ਸੀ ਪਿਆਰ, ਖੇਡੀ chess ਨਹੀਂ
ਲੰਘੇ ਕਿੱਦਾਂ life loveless ਨੀ?
Spot ਜਿਹੜੇ ਲੱਭੇ ਸੀ ਨੀ ਮੈਂ ਤੇ ਤੂੰ
ਓਥੇ ਜਾ ਕੇ ਹੁੰਦਾ ਕਿ ਨਹੀਂ déjà vu?
ਦੱਸ ਮੇਰੀ ਯਾਦ ਤਾਂ ਨਹੀਂ ਤੰਗ ਕਰਦੀ
ਜਦੋਂ ਕੱਲੀ ਹੁੰਨੀ ਐ ਨੀ ਰਾਤਾਂ ਨੂੰ
ਯਾਦ ਤੇਰੀ ਬਿੱਲੋ ਸੱਚੀ healing ਆ
ਭੁੱਲਦੀ ਨਹੀਂ ਕੁੜੇ, ਤੂੰ ਤਾਂ feeling ਆ
ਜਦੋਂ ਮੇਰੀ ਲੋੜ ਹੋਵੇ, ਆ ਜਾਈਂ ਨੀ
ਬੜੀ ਸਾਡੀ user'an ਨਾ' dealing ਆ
ਟੁੱਟ ਕੇ ਕਿਹੜਾ ਸਰਦਾ ਆ ਨੀ? ਮੇਰਾ ਸਰਦਾ ਨਹੀਂ ਆ
ਨਾਲ਼ ਤੇਰੇ ਦਿਲ ਲੜਦਾ ਆ ਨੀ
"ਤੈਨੂੰ ਵੀ ਤੰਗ ਕਰਦਾ ਆ ਨੀ, ਇਹ ਜੋ ਪਰਦਾ ਆ ਨੀ?"
ਪੁੱਛਣ ਨੂੰ ਜੀਅ ਕਰਦਾ ਆ ਨੀ
Can you feel my love for you?
Can you feel my love for you?
Can you feel my love for you?
Can you feel my love for you?
Can you feel my love for you?
Can you feel my love for you?
Can you feel my love for you?
Can you feel my love for you?
ਅਜਕਲ ਪਿਆਰ ਨੇ ਬਿਨਸ
Diamond'an ਦੇ ਹਾਰ ਨੇ ਬਿਨਸ
ਕਹਿੰਦੇ, "ਸੱਭ ਕੁਝ ਵਿਕਦਾ, ਯਾਰਾ"
ਸਾਡੀਆਂ ਨੀ limit'an ਤੋਂ ਬਾਹਰ ਨੇ ਬਿਨਸ
ਉਹ ਸਾਰਾ ਕੁਝ fake ਸੀ ਨੀ ਯਾ ਸੀ ਮਜਬੂਰੀ ਤੇਰੀ?
ਅੱਕ ਵਾਂਗੂ ਯਾਦ ਆਉਂਦੀ ਜੱਟ ਨੂੰ ਆ ਚੂਰੀ ਤੇਰੀ
ਉਂਗਲ਼ ਹੀਰਾ ਚੁੱਭਦਾ ਕਿਉਂ ਆ? ਦੱਸ ਨੀ ਚੁੱਭਦਾ ਕਿਉਂ ਆ
ਦਿਲ ਤੇਰਾ ਹੁਣ ਡੁੱਬਦਾ ਕਿਉਂ ਆ?
ਇਸ਼ਕ ਤੇਰੇ ਦਾ ਚਾਨਣ, ਕੁੜੀਏ, ਨੀ ਇਹ ਚਾਨਣ, ਕੁੜੀਏ
ਮੇਰੇ ਵੱਲ ਨੂੰ ਉਗਦਾ ਕਿਉਂ ਆ?
Can you feel my love for you?
Can you feel my love for you?
Can you feel my love for you?
Can you feel my love for you?
ਤੇਰੇ ਲਈ ਪਾਗਲ ਸੀ ਮੈਂ, ਪਾਗਲ ਮੁੱਕਦੇ ਜਾਂਦੇ ਨੀ
ਇਹ ਪਾਗਲ ਟੁੱਟੀਆਂ ਤੰਦਾਂ, ਸੁੱਟੇ ਹੋਏ ਪਰਾਂਦੇ ਨਹੀਂ
ਨੀ ਤੈਨੂੰ ਲਗਦਾ ਐ ਦਿਲ ਖੇਡਣ ਵਾਲ਼ੀ ਚੀਜ਼, ਕੁੜੇ
ਉਹ ਅੰਦਰੋਂ ਮਰ ਜਾਂਦੇ ਜੋ ਇਸ਼ਕ 'ਚ ਧੋਖੇ ਖਾਂਦੇ ਨੀ
Time pass ਲਈ ਪਿਆਰ, ਸੋਹਣੀਏ, ਤੇਰਾ ਇਹ ਪਿਆਰ, ਸੋਹਣੀਏ
Backup ਨਹੀਓਂ ਯਾਰ, ਸੋਹਣੀਏ
Raj ਤੇਰਾ ਨੀ ਸੋਨਾ, ਬੱਲੀਏ, ਜੇ ਤੂੰ ਪਾਉਣਾ, ਬੱਲੀਏ
ਝਾਂਜਰ ਨਹੀਂ, ਮੈਂ ਹਾਰ, ਸੋਹਣੀਏ
Can you feel my love for you?
Can you feel my love for you?
Can you feel my love for you?
Can you feel my love for you?
Can you feel my love for you?
Can you feel my love for you?
Can you feel my love for you?
Can you feel my love for you?